ਵੇਖੋ ਵਿਚਾਰ ਤਕਰਾਰ, ਅੰਦੋਲਨ 3.0 ਦੀ ਸ਼ੁਰੂਆਤ ? Land Pooling Scheme - Punjab Farmers
Written by KRISHAN KUMAR SHARMA
--
July 30th 2025 09:17 PM
- > ਲੈਂਡ ਪੂਲਿੰਗ ਸਕੀਮ ਨੂੰ ਲੈਕੇ ਸੜਕਾਂ ’ਤੇ ਆਏ ਕਿਸਾਨ
- > ‘ਪਹਿਲਾਂ ਭਾਜਪਾ ਨੂੰ ਜ਼ਮੀਨਾਂ ਖੋਹਣ ਤੋਂ ਰੋਕਿਆ ਹੁਣ ‘ਆਪ’ ਨੂੰ ਰੋਕ ਰਹੇ’
- > ਕਿਸਾਨ ਆਗੂਆਂ ਦੀ ਸੀਐਮ ਨੂੰ ਲਲਕਾਰ- ਸਾਡੇ ਨਾਲ ਕਰੋ ਖੁੱਲ੍ਹੀ ਡਿਬੇਟ
- > ਸਰਕਾਰ ਗਿਣਾਏ ਫਾਇਦੇ, ਕਿਸਾਨ ਆਗੂ ਸਿਖਾਉਣ ‘ਕਾਇਦੇ’
- > ਕੀ ਸ਼ੰਭੂ- ਖਨੌਰੀ ਵਾਂਗ ਪੰਜਾਬ ’ਚ ਲੱਗਣ ਜਾ ਰਹੇ ਮੋਰਚੇ ?
- > ਕਿਸਾਨ ਆਗੂਆਂ ਨਾਲ ਲੈਂਡ ਪੂਲਿੰਗ ਸਕੀਮ ’ਤੇ ਵਿਚਾਰ- ਚਰਚਾ
- > ਸਰਕਾਰ ਦਾ ਦਾਅਵਾ- ਕਈ 100 ਏਕੜ ਜ਼ਮੀਨ ਦੇਣ ਲਈ ਰਾਜ਼ੀ ਹੋਏ ਕਿਸਾਨ
- > ਵੇਖੋ ਵਿਚਾਰ ਤਕਰਾਰ, ਅੰਦੋਲਨ 3.0 ਦੀ ਸ਼ੁਰੂਆਤ ?