ਹੜ੍ਹ ਪੀੜਤਾਂ ਦੀ ਮਦਦ ਲਈ MP Vikramjit Singh Sahni,WPO ਤੇ SUN Foundation ਆਏ ਅੱਗੇ
Written by Shanker Badra
--
September 16th 2025 11:02 AM
- ਹੜ੍ਹ ਪੀੜਤਾਂ ਦੀ ਮਦਦ ਲਈ MP ਵਿਕਰਮਜੀਤ ਸਿੰਘ ਸਾਹਨੀ, WPO ਤੇ SUN ਫਾਊਂਡੇਸ਼ਨ ਆਏ ਅੱਗੇ
- ਪ੍ਰਸ਼ਾਸਨ ਦੇ ਹਵਾਲੇ ਕੀਤੇ 25 ਟਰੈਕਟਰ ਤੇ 5 JCB ਮਸ਼ੀਨਾਂ
- ਚਾਰੇ ਦੀ ਕਮੀ ਦੂਰ ਕਰਨ ਲਈ 25 ਟਨ ਵੇਅਰਹਾਊਸ ਕੀਤਾ ਸਥਾਪਿਤ