Nabha Bus Stand : ਬੱਸਾਂ 'ਤੇ ਲਟਕ ਕੇ ਜਾਣ ਨੂੰ ਮਜਬੂਰ ਲੋਕ, ਰੈਲੀ 'ਚ ਸਰਕਾਰੀ ਬੱਸਾਂ ਲੈ ਗਈ AAP ਸਰਕਾਰ
Written by Aarti
--
March 30th 2026 02:02 PM
- ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ! ਬੱਸਾਂ 'ਤੇ ਲਟਕ ਕੇ ਜਾਣ ਨੂੰ ਮਜਬੂਰ ਲੋਕ
- ਰੈਲੀ 'ਚ ਸਰਕਾਰੀ ਬੱਸਾਂ ਲੈ ਗਈ AAP ਸਰਕਾਰ
- ਨਾਭਾ ਬੱਸ ਅੱਡੇ 'ਤੇ ਖੱਜਲ-ਖੁਆਰ ਹੋ ਰਹੇ ਲੋਕ
- ਸਰਕਾਰ ਖ਼ਿਲਾਫ਼ ਸਵਾਰੀਆਂ ਦਾ ਫੁੱਟਿਆ ਗੁੱਸਾ