ਗ੍ਰਿਫਤਾਰ Honey Sethi ਨੂੰ ਮਿਲੀ ਜ਼ਮਾਨਤ
Written by Shanker Badra
--
February 15th 2026 03:58 PM
- ਖੰਨਾ
- ਸੋਸ਼ਲ ਮੀਡੀਆ ਇਨਫਲੂਐਂਸਰ ਤੇ ਜੁੱਤਾ ਕਾਰੋਬਾਰੀ ਹਨੀ ਸੇਠੀ ਜ਼ਮਾਨਤ 'ਤੇ ਰਿਹਾਅ
- ਹਨੀ ਸੇਠੀ ਦਾ ਡੋਪ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ
- ਹਨੀ ਸੇਠੀ 'ਤੇ ਨਸ਼ਾ ਕਰਨ ਦੇ ਲੱਗੇ ਆਰੋਪ , ਡੋਪ ਟੈਸਟ 'ਚ ਹੋਈ ਪੁਸ਼ਟੀ
- ਪੁਲਿਸ ਨੇ ਦਰਾਹਾ ਥਾਣੇ 'ਚ NDPS ਐਕਟ ਦਾ ਦਰਜ ਕੀਤਾ ਮਾਮਲਾ