The Harpreet Show : ਗੱਲ- ਗੱਲ ’ਤੇ ਰੱਬ ਨੂੰ ਕੋਸਣ ਵਾਲੇ ਇੱਕ ਵਾਰ ਜ਼ਰੂਰ ਸੁਣਿਓ ਇਹ ਪੌਡਕਾਸਟ - Harminder Boparai
Written by KRISHAN KUMAR SHARMA
--
March 21st 2025 06:06 PM
- > ਗੱਲ- ਗੱਲ ’ਤੇ ਰੱਬ ਨੂੰ ਕੋਸਣ ਵਾਲੇ ਇੱਕ ਵਾਰ ਜ਼ਰੂਰ ਸੁਣਿਓ ਇਹ ਪੌਡਕਾਸਟ
- > ਪੈਰਾਲਾਈਜ਼ ਹੋਣ ਤੋਂ ਬਾਅਦ ਨੌਜਵਾਨ ਨੇ ਕਿਵੇਂ ਆਪਣੇ ਆਪ ਨੂੰ ਸੰਭਾਲਿਆ ਤੇ ਫਿਰ ਦੁਨੀਆ ’ਤੇ ਬਣਾਇਆ ਆਪਣਾ ਨਾਮ
- > ਇਹ ਪੌਡਕਾਸਟ ਦੱਸੇਗਾ ਕਿ ਜੇ ਪ੍ਰਾਮਾਤਮਾ ਪ੍ਰਤੀ ਸੱਚੀ ਸ਼ਰਧਾ ਤਾਂ ਹਰ ਚੀਜ਼ ਸੰਭਵ
- > ਮਸ਼ਹੂਰ ਮੂਰਤੀਕਾਰ Harminder Singh Boparai ਤੋਂ ਸੁਣੋ ਹਰ ਹਾਲਾਤ ’ਚ ਕਿਵੇਂ ਰਹੀ ਦਾ ਅਡੋਲ
- > ਏਸ਼ੀਆ ਦੇ ਸਭ ਤੋਂ ਟੌਪ ਦੇ 20 ਮੂਰਤੀਕਾਰਾਂ ਚੋਂ ਇੱਕੋ- ਇੱਕ ਸਿੱਖ ਮੂਰਤੀਕਾਰ ਨਾਲ ਦੇਖੋ ਪੌਡਕਾਸਟ
- > SCRAP ਤੋਂ ਸਿਖ਼ਰ ਤੱਕ...