Tue, Feb 17, 2026
Whatsapp

Moga 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ

Written by  Shanker Badra -- February 15th 2026 04:00 PM

  • ਮੋਗਾ 'ਚ ਪ੍ਰਵਾਸੀ ਮਜ਼ਦੂਰਾਂ ’ਤੇ ਗੋਲੀਆਂ ਚਲਾਉਣ ਵਾਲੇ 2 ਬਦਮਾਸ਼ ਗ੍ਰਿਫ਼ਤਾਰ
  • ਪੁਲਿਸ ਨੇ ਮੁੱਠਭੇੜ ਤੋਂ ਬਾਅਦ ਦੋਵੇਂ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
  • ਜ਼ਖ਼ਮੀਆਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਕਰਵਾਇਆ ਦਾਖਲ
  • ਬੀਤੇ ਦਿਨੀਂ ਖਾਣਾ ਖਾਣ ਜਾ ਰਹੇ ਪ੍ਰਵਾਸੀ ਮਜ਼ਦੂਰਾਂ 'ਤੇ ਕੀਤੀ ਸੀ ਫ਼ਾਇਰਿੰਗ

Also Watch

PTC NETWORK
PTC NETWORK