Vichar Taqrar : ਨਾ ਖੁਸ਼ ਮੁਲਾਜ਼ਮ | AAP | Employee Protest | Punjabi News | CM Bhagwant Mann
Written by KRISHAN KUMAR SHARMA
--
June 02nd 2026 02:39 PM
- >ਸੁਣੋ ਕਿਉਂ ਸੇਵਾ ਕੇਂਦਰਾਂ ਦੇ ਸੇਵਾਦਾਰ ਸੜਕਾਂ ’ਤੇ ਆਏ ?
- >ਕਿਉਂ ਮੁਹਾਲੀ ’ਚ ਸਾਂਝੇ ਮੁਲਾਜ਼ਮਾਂ ’ਤੇ ਛੱਡੀਆਂ ਪਾਣੀ ਦੀਆਂ ਬੌਛਾੜਾਂ ?
- >ਇਸ ਵਿਚਾਰ- ਚਰਚਾ ’ਚ ਸੁਣੋ ਕਿਹੜੀਆਂ ਮੰਗਾਂ ਨੇ ਅਧਿਆਪਕਾਂ ਨੂੰ ਸੜਕਾਂ ’ਤੇ ਰੋਲਿਆ ?
- > ਪੀਟੀਸੀ ਨਿਊਜ਼ ਦੇ ਮੰਚ ਤੋਂ ਸੁਣੋ ਵੱਖ- ਵੱਖ ਜਥੇਬੰਦੀਆਂ ਦੇ ਪ੍ਰਧਾਨਾਂ ਦੀਆਂ ਮੰਗਾਂ
- > ਵੇਖੋ Vichar Taqrar, ਨਾ ਖੁਸ਼ ਮੁਲਾਜ਼ਮ