Vichar Taqrar : ਸੱਜਣ ਬਰੀ ਕਿਉਂ ? Sajjan Kumar | 1984 Anti Sikh Riots | Punjabi News | HS Phoolka
Written by KRISHAN KUMAR SHARMA
--
January 22nd 2026 09:49 PM
- > 1984 ਸਿੱਖ ਕਤਲੇਆਮ ਮਾਮਲੇ ਨਾਲ ਜੁੜੀ ਵੱਡੀ ਖ਼ਬਰ
- > ਸੱਜਣ ਕੁਮਾਰ ’84 ਸਿੱਖ ਕਤਲੇਆਮ ਦੇ ਇੱਕ ਮਾਮਲੇ 'ਚ ਬਰੀ
- > ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਬਰੀ ਕੀਤਾ ਸੱਜਣ ਕੁਮਾਰ
- > ਜਨਕਪੁਰੀ ਤੇ ਵਿਕਾਸਪੁਰੀ 'ਚ 2 ਲੋਕਾਂ ਦਾ ਹੋਇਆ ਸੀ ਕਤਲ
- > ਦਸੰਬਰ 2025 'ਚ ਮਾਮਲੇ ’ਤੇ ਬਹਿਸ ਹੋ ਚੁੱਕੀ ਸੀ ਪੂਰੀ
- > ਰਾਊਜ਼ ਐਵਨਿਊ ਕੋਰਟ ਨੇ ਸੁਰੱਖਿਅਤ ਰੱਖਿਆ ਸੀ ਫੈਸਲਾ
- > ਵੇਖੋ Vichar Taqrar , ਸੱਜਣ ਬਰੀ ਕਿਉਂ ?