Libya ‘ਚ ਫਸੇ 17 ਨੌਜਵਾਨ ਵਾਪਸ ਦੇਸ਼ ਪਰਤੇ
Written by Amritpal Singh
--
August 21st 2023 02:18 PM
- ਲਿਬੀਆ ‘ਚ ਫਸੇ 17 ਨੌਜਵਾਨ ਵਾਪਸ ਦੇਸ਼ ਪਰਤੇ, ਨਰਕ ਵਰਗੇ ਹਾਲਾਤ 'ਚ ਰਹਿਣ ਨੂੰ ਸੀ ਮਜਬੂਰ: ਪੀੜਤ , ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਦੀ ਕੋਸ਼ਿਸ਼ ਰੰਗ ਲਿਆਈ, 6 ਮਹੀਨਿਆਂ ਬਾਅਦ ਵਾਪਸ ਘਰ ਪਰਤੇ ਨੌਜਵਾਨ