ਵਿਵਾਦ ਅਜੇ ਮੁੱਕਿਆ ਨਹੀਂ !
Written by Amritpal Singh
--
August 02nd 2023 10:43 AM
- ਰਾਜਪਾਲ ਬਨਵਾਰੀ ਲਾਲ ਨੇ CM ਨੂੰ ਮੁੜ ਲਿੱਖੀ ਚਿੱਠੀ, ਸੀਐੱਮ ਵੱਲੋਂ ਰਾਜਪਾਲ ਨੂੰ 'ਵਿਹਲਾ' ਕਹਿਣ 'ਤੇ ਵੀ ਜਤਾਇਆ ਇਤਰਾਜ਼, 'ਤੁਹਾਡੇ ਵੱਲੋਂ ਮੇਰੇ ਪ੍ਰਤੀ ਵਰਤੀ ਇਤਰਾਜ਼ਯੋਗ ਸ਼ਬਦਾਵਲੀ ਮੈਨੂੰ ਮੇਰੇ ਫਰਜ਼ ਤੋਂ ਪਿੱਛੇ ਨਹੀਂ ਹਟਾ ਸਕਦੀ', 'ਜਿਸ ਬਾਬਾ ਸਾਹਿਬ ਦੀ ਤਸਵੀਰ ਤੁਸੀਂ ਦਫ਼ਤਰ 'ਚ ਲਗਾਈ ਹੈ, ਉਨ੍ਹਾਂ ਦੀਆਂ ਗੱਲਾਂ ਵੀ ਮੰਨੋ', ਆਟਾ ਦਾਲ ਸਕੀਮ ਦੀ ਡੋਰ ਟੂ ਡੋਰ ਸਕੀਮ ਨੂੰ ਲੈਕੇ ਵੀ ਮੁੜ ਮੰਗਿਆ ਜਵਾਬ