ਗੁਰਬਾਣੀ ਪ੍ਰਸਾਰਣ ਸੇਵਾ ਸੰਪੂਰਣ ਹੋਣ 'ਤੇ ਸ਼ੁਕਰਾਨਾ ਬੇਨਤੀ
Written by Amritpal Singh
--
July 18th 2023 05:29 PM
- ਗੁਰਬਾਣੀ ਪ੍ਰਸਾਰਣ ਸੇਵਾ ਸੰਪੂਰਨ ਹੋਣ ’ਤੇ ਗੁਰੂ ਸਾਹਿਬ ਅਤੇ ਸੰਗਤਾਂ ਅਗੇ ਸਿਰ ਝੁਕਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਇੰਨੇ ਲੰਬੇ ਸਮੇਂ ਤੱਕ ਨਿਰਵਿਘਣ ਸੇਵਾ ਲੈਣ ਲਈ ਗੁਰੂ ਸਾਹਿਬ ਅਤੇ ਸੰਗਤਾਂ ਦੇ ਅਸੀਂ ਹਮੇਸ਼ਾਂ ਰਿਣੀ ਰਹਾਂਗੇ।