Gurbani telecast issue: Jagir Kaur ਨੇ ਗੁਰਬਾਣੀ ਵੇਚਣ ਲਈ ਜਦੋਂ ਆਪ ਕਿਹਾ ਸੀ
Written by Amritpal Singh
--
June 28th 2023 07:51 PM
- ‘ਬੀਬੀ ਜਗੀਰ ਕੌਰ ਨੇ ETC ਚੈਨਲ ਨੂੰ ਕਿਹਾ ਸੀ ਕਿ ਤੁਸੀਂ ਗੁਰਬਾਣੀ ਵੇਚ ਸਕਦੇ ਹੋ...’ ਪੀ.ਟੀ.ਸੀ ਅਦਾਰੇ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਨੇ ਡੇਲੀ ਅਜੀਤ ਨਾਲ ਗੱਲਬਾਤ ਦੌਰਾਨ ਦੱਸੀ ਉਸ ਦੌਰ ਦੀ ਗੱਲ ਜਦੋਂ ਗੁਰਬਾਣੀ ਪ੍ਰਸਾਰਣ ਤੋਂ ਆਉਣ ਵਾਲੀ ਕਮਾਈ ਦਾ 10 ਫੀਸਦ ਸ਼੍ਰੋਮਣੀ ਕਮੇਟੀ ਨੂੰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ