ਵੇਖੋ ਵਿਚਾਰ- ਤਕਰਾਰ , ਤਿਆਰੀ ਫੁੱਲ
Written by Aarti
--
May 09th 2025 10:41 PM
- >ਭਾਰਤ ਦੀ ਫੁੱਲ ਤਿਆਰੀ, ਪਾਕਿਸਤਾਨ ’ਤੇ ਪੈ ਰਹੀ ਭਾਰੀ
- >ਕਰਤਾਰਪੁਰ ਲਾਂਘਾ ਅਗਲੇ ਹੁਕਮਾਂ ਤੱਕ ਬੰਦ
- >ਲੋਕਾਂ ਨੂੰ ਫ਼ਰਜ਼ੀ ਖ਼ਬਰਾਂ ਤੋਂ ਬਚਣ ਦੀ ਅਪੀਲ
- >ਜੰਗ ਦੇ ਤਾਜ਼ਾ ਹਾਲਾਤਾਂ ਤੋਂ ਜਾਣੂ ਕਰਵਾਉਂਦੀ ਇਹ ਵਿਚਾਰ- ਤਕਰਾਰ
- >ਨਾ ਅਫ਼ਵਾਹ, ਨਾ ਡਰਾਉਣ ਦੀ ਕੋਸ਼ਿਸ਼, ਜੰਗ ਨਾਲ ਜੁੜੀ ਸਿੱਧੀ, ਸਹੀ ਤੇ ਸਟੀਕ ਜਾਣਕਾਰੀ
- >ਵੇਖੋ ਵਿਚਾਰ- ਤਕਰਾਰ ,ਤਿਆਰੀ ਫੁੱਲ