Tue, Apr 30, 2024
Whatsapp

ਸੰਸਦ ਅੰਦਰ MP Gurjeet Singh Aujla ਨੇ ਦਿਖਾਈ ਦਲੇਰੀ, 'ਕੱਲ੍ਹ ਇੱਕ ਵਾਰ ਤਾਂ ਲੱਗਿਆ ਕੀ ਅੱਤਵਾਦੀ ਹਮਲਾ ਹੋ ਗਿਆ'

Written by  Amritpal Singh -- December 14th 2023 04:22 PM

ਜਦੋਂ ਸੰਸਦ ਦੇ ਅੰਦਰ MP ਗੁਰਜੀਤ ਸਿੰਘ ਔਜਲਾ ਨੇ ਦਿਖਾਈ ਦਲੇਰੀ ਬੋਲੇ- 'ਕੱਲ੍ਹ ਇੱਕ ਵਾਰ ਤਾਂ ਇਸ ਤਰਾ ਲੱਗਿਆ ਕਿ ਅੱਤਵਾਦੀ ਹਮਲਾ ਹੋ ਗਿਆ' ਦਰਸ਼ਕ ਗੈਲਰੀ ਵਿੱਚ ਵੜੇ ਨੌਜਵਾਨਾਂ ਨੂੰ ਰੋਕਿਆ ਅਤੇ ਚੁੱਕ ਕੇ ਸੁੱਟਿਆ ਸੀ Smoke Cracker ਔਜਲਾ ਨੇ ਦੱਸਿਆ ਮੌਕੇ ’ਤੇ ਕੀ ਕੁਝ ਹੋਇਆ ਸੀ

Also Watch