Tue, Apr 30, 2024
Whatsapp

ਸੰਗਰੂਰ: ਅਧਿਆਪਕ ਦਿਵਸ ‘ਤੇ ਮੁੜ ਅਧਿਆਪਕਾਂ ਤੇ ਪੁਲਿਸ ਵਿਚਕਾਰ ਧੱਕਾ ਮੁੱਕੀ

Written by  Amritpal Singh -- September 05th 2023 03:00 PM

ਸੰਗਰੂਰ ‘ਚ ਅਧਿਆਪਕ ਦਿਵਸ ‘ਤੇ ਅਧਿਆਪਕਾਂ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ ,ਜਿਸ ਦੀਆਂ ਤਸਵੀਰਾਂ ਤਸੀ ਦੇਖ ਰਹੇ ਓ,ਇਹ ਲਾਠੀਚਾਰਜ ਉਦੋਂ ਹੋਇਆ ਜਦੋਂ ਈਟੀਟੀ ਟੀਚਰਾਂ ਨੇ ਜੁਆਇਨਿੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ।

Also Watch