Jalandhar 'ਚ ਪੰਜਾਬ ਦੀ ਨੌਜਵਾਨੀ ਦੀ ਬੇਹੱਦ ਦਿਲਖਿੱਚਵੀਆਂ ਤਸਵੀਰਾਂ
Written by Amritpal Singh
--
July 14th 2023 04:26 PM
- ਜਲੰਧਰ ਵਿੱਚ ਧੁੱਸੀ ਬੰਨ੍ਹ ਟੁੱਟਿਆਂ ਤਾਂ ਸੈਂਕੜੇ ਪਿੰਡ ਪਾਣੀ ਦੀ ਮਾਰ ਹੇਠ ਆ ਗਏ। ਲੋਕਾਂ ਦੇ ਘਰ ਡੁੱਬ ਗਏ ਪਸ਼ੂਆਂ ਦਾ ਨੁਕਸਾਨ ਹੋਇਆ ਅਤੇ ਫਸਲਾਂ ਵੀ ਪ੍ਰਭਾਵਿਤ ਹੋਈਆਂ। ਇਸ ਬਿਪਦਾ ਦੀ ਘੜੀ ਵਿੱਚ ਪੰਜਾਬ ਦੀ ਨੌਜਵਾਨੀ ਦੀ ਬੇਹੱਦ ਦਿਲਖਿੱਚਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸ਼ਾਹਕੋਟ ਵਿੱਚ ਜੈਕਾਰੇ ਲਗਾਉਂਦੇ ਹੋਏ ਪੂਰ ਰਹੇ ਹਨ ਦਰਿਆਵਾਂ ਦੇ ਬੰਨ੍ਹ ਅਤੇ ਲੋਕਾਂ ਦੀ ਮਦਦ ਕਰ ਰਹੇ ਹਨ।