Thu, Oct 24, 2024
Whatsapp

ਸੁਨੀਲ ਜਾਖੜ ਦੇ ਹੱਥ ਆਈ ਪੰਜਾਬ ਭਾਜਪਾ ਦੀ ਕਮਾਨ

Written by  Amritpal Singh -- July 04th 2023 04:45 PM

2024 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਇੱਕ ਸਾਲ ਪਹਿਲਾਂ ਪੰਜਾਬ ਭਾਜਪਾ ਵਿੱਚ ਵੱਡਾ ਬਦਲਾਅ ਹੋਇਆ। ਦੱਸ ਦਈਏ ਕਿ ਬੀਜੇਪੀ ਨੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਐਲਾਨਿਆ ਹੈ।

Also Watch

PTC NETWORK