GADAR 2 Film ਦੇ ਰਿਲੀਜ਼ ਹੋਣ ਤੋਂ ਪਹਿਲਾਂ Sri Harmandir Sahib ਵਿਖੇ ਨਤਮਸਤਕ ਹੋਣ ਪਹੁੰਚੇ Sunny Deol
Written by Amritpal Singh
--
August 05th 2023 05:07 PM
ਬਾਲੀਵੁੱਡ ਅਦਾਕਾਰ ਸੰਨੀ ਦਿਓਲ ਗਦਰ -2 ਦੀ RLEASING ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਪਹੁੰਚੇ । ਇਸ ਮੌਕੇ ਸੰਨੀ ਦਿਓਲ ਨੇ ਆਪਣੀ ਆਓਣ ਵਾਲੀ ਫਿਲਮ ਗਦਰ -2 ਦੀ ਕਾਮਯਾਬੀ ਲਈ ਅਰਦਾਸ ਕੀਤੀ। ਮੀਡੀਆ ਨਾਲ ਗੱਲ ਬਾਤ ਕਰਦਿਆਂ ਕੀ ਕੁਝ ਕਿਹਾ ਤੁਸੀਂ ਵੀ ਸੁਣੋ.