The Harpreet Show, ਚਰਚਾ 'ਚ ਚੰਨੀ | Punjabi Podcast | Charanjit Singh Channi | Punjabi News
Written by KRISHAN KUMAR SHARMA
--
January 21st 2026 09:45 PM
- > ਚਰਨਜੀਤ ਚੰਨੀ ਦਾ ਭਾਜਪਾ ਨੂੰ 2 ਟੁੱਕ ਜਵਾਬ
- > 'ਜਿਸ ਦਿਨ ਪਾਰਟੀ ਬਦਲਾਂ, ਪੰਜਾਬ ਦੇ ਲੋਕ ਇੱਕ ਵੋਟ ਵੀ ਮੈਨੂੰ ਨਾ ਪਾਉਣ'
- > ਦਲਿਤ ਭਾਈਚਾਰੇ ਲਈ ਦਿੱਤੀ ਸਪੀਚ ’ਤੇ ਚਰਨਜੀਤ ਚੰਨੀ ਦਾ ਵੱਡਾ ਐਲਾਨ
- > 'ਮੈਂ ਆਪਣੀ ਗੱਲ ’ਤੇ ਹਾਲੇ ਵੀ ਕਾਇਮ ਹਾਂ'
- > '2027 ’ਚ ਸਾਡਾ ਮੁਕਾਬਲਾ ਸਿਰਫ ਅਕਾਲੀ ਦਲ ਨਾਲ'
- > ਮੁੱਖ ਮੰਤਰੀ ਦੇ ਦਾਅਵੇਦਾਰਾਂ ਬਾਰੇ ਚੰਨੀ ਸਾਬ੍ਹ ਦਾ ਸੁਣੋ ਵੱਡਾ ਬਿਆਨ
- > 'ਭਗਵੰਤ ਮਾਨ ਤੇ ਕੇਜਰੀਵਾਲ ਸਿੱਖ ਅਤੇ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ'
- > 'ਕਿਸੇ ਵੀ ਸਰਕਾਰ ਨੂੰ SGPC ਤੇ ਅਕਾਲ ਤਖ਼ਤ ਸਾਹਿਬ ’ਤੇ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ'
- > ਵੇਖੋ The Harpreet Show, ਚਰਚਾ 'ਚ ਚੰਨੀ