Thu, Dec 25, 2025
Whatsapp

ਇਹ ਬੱਚੇ ਸਕੂਲੀ ਪੜ੍ਹਾਈ ਕਰਨ ਦੇ ਨਾਲ ਕਰ ਰਹੇ ਮਾਪਿਆਂ ਦੀ ਮਦਦ, ਕਹਿੰਦੇ,"ਅਸੀਂ ਵਿਦੇਸ਼ ਨਹੀਂ ਜਾਣਾ.."

Written by  Amritpal Singh -- July 17th 2023 02:48 PM

  • ਇਹ ਬੱਚੇ ਸਕੂਲੀ ਪੜ੍ਹਾਈ ਕਰਨ ਦੇ ਨਾਲ-ਨਾਲ ਮਾਪਿਆਂ ਦੀ ਮਦਦ ਵੀ ਕਰ ਰਹੇ ਹਨ। ਹਰ ਵਰਗ ਦੇ ਨੌਜਵਾਨਾਂ ਲਈ ਇਨ੍ਹਾਂ ਮੁੰਡਿਆਂ ਨੇ ਮਿਸਾਲ ਕਾਇਮ ਕੀਤੀ ਹੈ, ਇਹ ਮੁੰਡੇ ਕਹਿੰਦੇ ਅਸੀਂ ਵਿਦੇਸ਼ ਕਿਉਂ ਜਾਣਾ ਪੰਜਾਬ 'ਚ ਰਹਿ ਕੇ ਹੀ ਵਧੀਆ ਕਮਾਈ ਹੋ ਸਕਦੀ ਹੈ, ਵਾਕਈ ਇਨ੍ਹਾਂ ਮੁੰਡਿਆਂ ਦਾ ਹੌਂਸਲਾ ਕਮਾਲ ਦਾ ਹੈ।

Also Watch

PTC NETWORK
PTC NETWORK