Vichar Taqrar : ਸਾਹਮਣੇ ਆਈ Bikram Singh Majithia ’ਤੇ ਦਰਜ FIR ਦੀ ਕਾਪੀ
Written by Aarti
--
June 05th 2026 02:05 PM
- ਸਾਹਮਣੇ ਆਈ ਬਿਕਰਮ ਸਿੰਘ ਮਜੀਠੀਆ ’ਤੇ ਦਰਜ FIR ਦੀ ਕਾਪੀ
- ਅੰਮ੍ਰਿਤਸਰ ਅਦਾਲਤ ਦੇ ਹੁਕਮ ਤੋਂ ਬਾਅਦ ਪੁਲਿਸ ਨੇ ਮੁਹੱਈਆ ਕਰਵਾਈ FIR
- FIR ’ਚ ਮਜੀਠੀਆ ਸਣੇ 5 ਲੋਕਾਂ ਨੂੰ ਕੀਤਾ ਨਾਮਜ਼ਦ
- FIR ’ਚ 50 ਤੋਂ ਵੱਧ ਅਣਪਛਾਤਿਆਂ ’ਤੇ BNS ਦੀਆਂ ਧਾਰਾਵਾਂ ਲਗਾਈਆਂ
- FIR ’ਚ ਮਜੀਠੀਆ ਦੇ ਵਕੀਲ ਬਿਕਰਮਜੀਤ ਸਿੰਘ ਬਾਠ ਦਾ ਨਾਮ ਵੀ ਦਰਜ
- ਜੋਧ ਸਿੰਘ ਸਮਰਾ ਤੇ ਰਾਜਵਿੰਦਰ ਸਿੰਘ ਰਾਜਾ ਲਾਦੇਹ ਖਿਲਾਫ਼ ਵੀ ਮਾਮਲਾ ਦਰਜ