Mon, Apr 29, 2024
Whatsapp

ਪਤੀ-ਪਤਨੀ ਦਾ ਇੱਕੋ ਚਿਖਾ ’ਚ ਹੋਇਆ ਸਸਕਾਰ, ਮਾਸੂਮ ਬੱਚੇ ਦਾ ਨਹੀਂ ਦੇਖਿਆ ਜਾਂਦਾ ਇਹ ਹਾਲ

Written by  Amritpal Singh -- March 12th 2024 08:04 PM -- Updated: March 12th 2024 08:04 PM

 

ਪਤੀ-ਪਤਨੀ ਦਾ ਇੱਕੋ ਚਿਖਾ ’ਚ ਹੋਇਆ ਸਸਕਾਰ ਮਾਸੂਮ ਬੱਚੇ ਦਾ ਨਹੀਂ ਦੇਖਿਆ ਜਾਂਦਾ ਇਹ ਹਾਲ ਧਾਂਹਾਂ ਮਾਰ-ਮਾਰ ਰੋਏ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ

ਪਿੰਡ ਚੰਗਣ ਦੇ ਵਸਨੀਕ ਪਤੀ-ਪਤਨੀ ਜੋ ਸਵੇਰ ਸਮੇਂ ਆਪਣੇ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਨਕੋਦਰ ਵਿਖੇ ਮੱਥਾ ਟੇਕਣ ਲਈ ਰਵਾਨਾ ਹੋਏ। ਨਿਰਮਾਣ ਅਧੀਨ ਪੁਲ ਥੱਲੇ ਉਨ੍ਹਾਂ ਨੂੰ ਇਕ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਵੱਲੋਂ ਗਲਤ ਸਾਈਡ ਤੋਂ ਆ ਕੇ ਉਨ੍ਹਾਂ ਨੂੰ ਕੁਚਲ ਦਿੱਤਾ

Also Watch