ਸੈਮੀਫਾਈਨਲ ‘ਚ Hockey Team ਦੀ ਹਾਰ ਤੋਂ ਬਾਅਦ ਸੁਣੋ ਖਿਡਾਰੀ ਗੁਰਜੰਟ ਸਿੰਘ ਦੇ ਪਰਿਵਾਰ ਨੇ ਕੀ ਕਿਹਾ ?
Written by KRISHAN KUMAR SHARMA
--
August 07th 2024 03:35 PM
ਭਾਰਤੀ ਹਾਕੀ ਟੀਮ ਫਾਈਨਲ 'ਚ ਪਹੁੰਚਣ ਤੋਂ ਖੁੰਝ ਗਈ ਹੈ, ਜਿਸ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਨੂੰ ਝਟਕਾ ਲੱਗਿਆ ਹੈ। ਭਾਰਤੀ ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਦੇ ਪਰਿਵਾਰ ਦਾ ਵੀ ਇਸ ਹਾਰ 'ਤੇ ਬਿਆਨ ਆਇਆ ਹੈ। ਸੁਣੋ ਉਨ੍ਹਾਂ ਕੀ ਕਿਹਾ...