Tue, Apr 30, 2024
Whatsapp

ਜਾਣੋ Punjab Govt ਵੱਲੋਂ ਪੇਸ਼ ਕੀਤੇ Budget 2024-25 ਦੀਆਂ 10 ਵੱਡੀਆਂ ਗੱਲਾਂ

Written by  Aarti -- March 05th 2024 02:29 PM

Punjab Budget 2024 : ਵਿਧਾਨ ਸਭਾ ''ਚ ਪੇਸ਼ ਕੀਤਾ ਗਿਆ ਬਜਟ, ਵਿੱਤ ਮੰਤਰੀ ਹਰਪਾਲ ਚੀਮਾ ਨੇ ਭਾਸ਼ਣ ਪੜ੍ਹ ਕੇ ਕੀਤਾ ਪੇਸ਼ | ਇਹ ਆਮ ਆਦਮੀ ਪਾਰਟੀ ਯਾਨੀ ਭਗਵੰਤ ਮਾਨ ਦੀ ਸਰਕਾਰ ਦਾ ਤੀਜਾ ਬਜਟ ਹੈ। ਹਰਪਾਲ ਸਿੰਘ ਚੀਮਾ ਨੇ 2024-25 ਲਈ, ਕੁੱਲ 2,04,918 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਜਵੀਜ਼ ਰੱਖੀ। ਜਾਣੋ ਪੰਜਾਬ ਵਾਸੀਆਂ ਨੂੰ ਪੰਜਾਬ ਬਜਟ ਤੋਂ ਕੀ ਕੁਝ ਮਿਲਿਆ |

ਵਿਧਾਨ ਸਭਾ ''ਚ ਪੇਸ਼ ਕੀਤਾ ਗਿਆ ਬਜਟ, ਵਿੱਤ ਮੰਤਰੀ ਹਰਪਾਲ ਚੀਮਾ ਨੇ ਭਾਸ਼ਣ ਪੜ੍ਹ ਕੇ ਕੀਤਾ ਪੇਸ਼ | ਇਹ ਆਮ ਆਦਮੀ ਪਾਰਟੀ ਯਾਨੀ ਭਗਵੰਤ ਮਾਨ ਦੀ ਸਰਕਾਰ ਦਾ ਤੀਜਾ ਬਜਟ ਹੈ।

Also Watch