Tue, Apr 30, 2024
Whatsapp

Srinagar ‘ਚ ਹੋਏ ਅੱਤਵਾਦੀ ਹਮਲੇ ‘ਚ Amritsar ਦੇ ਨੌਜਵਾਨਾਂ ਦੀ ਮੌਤ

Written by  Aarti -- February 08th 2024 09:22 AM

  • ਸ਼੍ਰੀ ਨਗਰ ‘ਚ ਹੋਏ ਅੱਤਵਾਦੀ ਹਮਲੇ ‘ਚ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ,
  • ਮਾਂ ਨੇ ਨਮ ਅੱਖਾਂ ਨਾਲ ਯਾਦ ਕੀਤਾ ਪੁੱਤ
  • ਕਿਹਾ- ‘ਇਸੇ ਸਾਲ ਵਿਆਹ ਕਰਨਾ ਸੀ ਅਜੇ ਮਹੀਨਾ ਪਹਿਲਾਂ ਹੀ ਮੰਗਿਆ ਗਿਆ ਸੀ ਪੁੱਤ’

ਵੀਡੀਓ | Videos ਸ਼੍ਰੀ ਨਗਰ ‘ਚ ਹੋਏ ਅੱਤਵਾਦੀ ਹਮਲੇ ‘ਚ ਅੰਮ੍ਰਿਤਸਰ ਦੇ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਸ ਦੁਖਦਾਈ ਖਬਰ ਮਿਲਣ ਮਗਰੋਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ।

Also Watch