Tue, Apr 30, 2024
Whatsapp

'Anumpamaa' ਸੀਰੀਅਲ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਮਸ਼ਹੂਰ ਟੀਵੀ ਅਦਾਕਾਰ Rituraj Singh ਦਾ ਦਿਹਾਂਤ

Written by  Amritpal Singh -- February 20th 2024 12:02 PM

ਅਦਾਕਾਰ ਰਿਤੂਰਾਜ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 59 ਸਾਲ ਸੀ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੇ 19 ਫਰਵਰੀ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਆਖਰੀ ਸਾਹ ਲਏ। 

Also Watch