Tue, Apr 30, 2024
Whatsapp

Arvind Kejriwal arrested 'ਨਿਕਲੋ ਬਾਹਰ ਮਕਾਨੋ ਸੇ ਜੰਗ ਲੜੋ ਬੇਇਮਾਨੋ ਸੇ'

Written by  Amritpal Singh -- March 22nd 2024 12:31 PM

ਨਿਕਲੋ ਬਾਹਰ ਮਕਾਨੋ ਸੇ ਜੰਗ ਲੜੋ ਬੇਇਮਾਨੋ ਸੇ..., ਦਿੱਲੀ ਸ਼ਰਾਬ ਘੁਟਾਲੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਗ੍ਰਿਫ਼ਤਾਰ, ਬੀਤੀ ਰਾਤ ED ਨੇ ਕੀਤੀ ਵੱਡੀ ਕਾਰਵਾਈ, ਕੱਲ੍ਹ ਹਾਈਕੋਰਟ ਤੋਂ CM ਕੇਜਰੀਵਾਲ ਨੂੰ ਨਹੀਂ ਮਿਲੀ ਸੀ ਰਾਹਤ, ਅੱਜ ਦਿੱਲੀ ਦੀ ਰਾਊਜ਼ ਐਵੀਨਿਊ ਕੋਰਟ 'ਚ ED ਕਰੇਗੀ ਪੇਸ਼

Also Watch