Mon, Apr 29, 2024
Whatsapp

Beware of eChallan frauds: ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਨਾਮ ’ਤੇ ਕਿਤੇ ਹੋ ਨਾ ਜਾਵੇ ਤੁਹਾਡੇ ਨਾਲ ਧੋਖਾ

Written by  Jasmeet Singh -- January 24th 2024 08:18 PM

Beware of eChallan frauds: ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਨਾਮ ’ਤੇ ਕਿਤੇ ਹੋ ਨਾ ਜਾਵੇ ਤੁਹਾਡੇ ਨਾਲ ਧੋਖਾ 
???? ਸਾਵਧਾਨ! ਗੱਡੀ ਦੇ eChallan ਵਾਲਾ ਮੈਸੇਜ ਕਿਤੇ ਤੁਹਾਨੂੰ ਵੀ ਕਰ ਨਾ ਦੇਵੇ ਬਰਬਾਦ
???? ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਨਾਮ ’ਤੇ ਕਿਤੇ ਹੋ ਨਾ ਜਾਵੇ ਤੁਹਾਡੇ ਨਾਲ ਧੋਖਾ
???? eChallan ਦੇ ਨਾਮ ਉੱਤੇ ਠੱਗਾਂ ਦੀ ਟੇਢੀ ਨਜ਼ਰ ਤੁਹਾਡੇ ਮੋਬਾਈਲ ਫੋਨਾਂ ਉੱਤੇ
???? ਤੁਹਾਡੇ ਇੱਕ ਕਲਿੱਕ ਨੇ ਤੁਹਾਡੀ ਮਿਹਨਤ ਦੀ ਕਮਾਈ ’ਤੇ ਪਵਾ ਦੇਣਾ ਹੈ ਡਾਕਾ!
???? ਤੁਹਾਡੇ ਕੰਮ ਦੀ ਖ਼ਬਰ, ਕਰੋ ਵੱਧ ਤੋਂ ਵੱਧ ਸ਼ੇਅਰ

Also Watch