Tue, Apr 30, 2024
Whatsapp

CM Bhagwant Mann ਸਦਨ 'ਚ ਲੈ ਕੇ ਪਹੁੰਚੇ ਜਿੰਦਰਾ, Partap Singh Bajwa ਨਾਲ ਹੋਈ ਤੂੰ-ਤੂੰ , ਮੈਂ- ਮੈਂ

Written by  Amritpal Singh -- March 04th 2024 03:54 PM

 

ਪੰਜਾਬ ਵਿਧਾਨਸਭਾ ਦਾ ਬਜਟ ਇਜਲਾਸ ਦਾ ਅੱਜ ਦੂਜਾ ਦਿਨ ਸੀ। ਸਦਨ ਦੀ ਕਾਰਵਾਈ ਦੌਰਾਨ CM ਭਗਵੰਤ ਮਾਨ ਅਤੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਸੁਣਨ ਨੂੰ ਮਿਲੀ। CM ਭਗਵੰਤ ਮਾਨ ਜਿੰਦਰਾ ਦਿਖਾਉਂਦੇ ਹੋਏ ਸਪੀਕਰ ਨੂੰ ਬੋਲੇ "ਸਦਨ ਨੂੰ ਅੰਦਰੋਂ ਜ਼ਿੰਦਾ ਲਗਾ ਦਿਓ" ਜਿਸਤੋਂ ਬਾਅਦ ਵਿਰੋਧੀ ਨੇਤਾਵਾਂ ਨੇ ਇਤਰਾਜ਼ ਜਤਾਇਆ ਅਤੇ ਇਕ ਦੂਜੇ 'ਤੇ ਸ਼ਬਦੀ ਵਾਰ ਕੀਤੇ।

ਪੰਜਾਬ ਵਿਧਾਨਸਭਾ ਦਾ ਬਜਟ ਇਜਲਾਸ ਦਾ ਅੱਜ ਦੂਜਾ ਦਿਨ ਸੀ। ਸਦਨ ਦੀ ਕਾਰਵਾਈ ਦੌਰਾਨ CM ਭਗਵੰਤ ਮਾਨ ਅਤੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਸੁਣਨ ਨੂੰ ਮਿਲੀ।

Also Watch