Tue, Apr 30, 2024
Whatsapp

Hoshiarpur 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ, Firing ਦੌਰਾਨ ਬਦਮਾਸ਼ ਹੋਏ ਜ਼ਖ਼ਮੀ

Written by  Amritpal Singh -- February 18th 2024 01:39 PM

ਹੁਸ਼ਿਆਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਨਸਰਾਲਾ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਤੇ ਪੁਲਿਸ ਵਿਚਾਲੇ ਮੁਕਾਬਲੇ ਦੀ ਸੂਚਨਾ ਹੈ। ਮੁਠਭੇੜ ਵਿੱਚ ਦੋ ਲੁਟੇਰਿਆਂ ਦੇ ਜ਼ਖ਼ਮੀ ਹੋਣ ਹੋ ਗਏ ਹਨ, ਜਿਨ੍ਹਾਂ ਦੀ ਪਛਾਣ ਆਕਾਸ਼ S/O ਅਸ਼ੋਕ ਕੁਮਾਰ ਪੱਥਰਾਂ ਕਲੋਨੀ ਜਲੰਧਰ ਅਤੇ ਮੋਹਨ ਉਰਫ ਮਨਦੀਪ ਗੁਰੂ ਅਮਰਦਾਸ ਨਗਰ ਜਲੰਧਰ ਵੱਜੋਂ ਹੋਈ ਹੈ।

ਹੁਸ਼ਿਆਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਨਸਰਾਲਾ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਤੇ ਪੁਲਿਸ ਵਿਚਾਲੇ ਮੁਕਾਬਲੇ ਦੀ ਸੂਚਨਾ ਹੈ। ਮੁਠਭੇੜ ਵਿੱਚ ਦੋ ਲੁਟੇਰਿਆਂ ਦੇ ਜ਼ਖ਼ਮੀ ਹੋਣ ਹੋ ਗਏ ਹਨ

Also Watch