Tue, Apr 30, 2024
Whatsapp

Farmers Protest 'ਤੇ High Court ਸਖ਼ਤ, 'ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਭੇਜਿਆ ਜਾਵੇ ਚੇਨਈ'

Written by  Jasmeet Singh -- March 07th 2024 06:05 PM

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਉਣ ਵਿੱਚ ਅਸਫਲ ਰਹਿਣ ਲਈ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੀ ਸਖ਼ਤ ਆਲੋਚਨਾ ਕਰਦੇ ਹੋਏ “ਬੱਚਿਆਂ ਨੂੰ ਢਾਲ” ਵਜੋਂ ਵਰਤਣ ਲਈ ਅੰਦੋਲਨਕਾਰੀ ਕਿਸਾਨ ਆਗੂਆਂ ਦੀ ਖਿਚਾਈ ਕੀਤੀ। Punjab and Haryana Highcourt on Farmers Protest: "ਬੱਚਿਆਂ ਨੂੰ ਢਾਲ ਵਜੋਂ ਵਰਤਿਆ ਜਾ ਰਿਹਾ ਹੈ! ਇਹ ਸ਼ਰਮਨਾਕ ਹੈ, ਬਿਲਕੁਲ ਸ਼ਰਮਨਾਕ ਹੈ। ਬੱਚਿਆਂ ਦੀ ਉਮਰ ਵੇਖੋ. ਇਹ ਜੰਗ ਵਰਗੀ ਸਥਿਤੀ ਸੀ" ਉਹਨਾਂ (ਪ੍ਰਦਰਸ਼ਨਕਾਰੀਆਂ) ਨੇ ਅਜਿਹੀ ਸਥਿਤੀ ਪੈਦਾ ਕੀਤੀ ਹੈ, ਬਾਅਦ ਵਿੱਚ ਕਹਿਣਾ ਕਿ ਔਰਤਾਂ ਅਤੇ ਬੱਚੇ ਜ਼ਖਮੀ ਹੋਏ ਹਨ, "ਏਸੀਜੇ ਜੀਐਸ ਸੰਧਾਵਾਲੀਆ ਅਤੇ ਜਸਟਿਸ ਲਪਿਤਾ ਬੈਨਰਜੀ ਦੀ ਡਿਵੀਜ਼ਨ ਬੈਂਚ ਨੇ ਕਿਹਾ।

- PTC News

Also Watch