Tue, Apr 30, 2024
Whatsapp

Horse Show: ਉੱਚਾ ਲੰਮਾ, ਦੁੱਧ ਵਰਗਾ ਚਿੱਟਾ ਇਹ ਕਰੋੜਾਂ ਦਾ ਘੋੜਾ, ਸਲਮਾਨ ਖਾਨ ਵੀ ਹੈ ਇਸ ਘੋੜੇ ਦਾ ਫ਼ੈਨ

Written by  Amritpal Singh -- March 07th 2024 06:06 PM

 

ਫਰੀਦਕੋਟ 'ਚ ਚੱਲ ਰਹੇ ਘੋੜਿਆਂ ਦੇ ਸ਼ੋਅ 'ਚ ਪਦਮ ਨਾਂ ਦਾ ਅਨਮੋਲ ਘੋੜਾ ਪਹੁੰਚਿਆ, ਜਿਸ ਦੀ ਕੀਮਤ 3 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਪਦਮ ਪੰਜਾਬ ਦਾ ਸਭ ਤੋਂ ਘੱਟ ਉਮਰ ਦਾ ਘੋੜਾ ਹੈ, ਜਿਸ ਦਾ ਕੱਦ ਬਾਕੀ ਘੋੜਿਆਂ ਨਾਲੋਂ ਜ਼ਿਆਦਾ ਹੈ ਅਤੇ ਖਾਸ ਗੱਲ ਇਹ ਹੈ ਕਿ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਵੀ ਉਸ ਤੋਂ ਘੋੜਾ ਖਰੀਦਿਆ ਹੈ। ਘੋੜਿਆਂ ਦੇ ਮੇਲੇ 'ਚ ਖਿੱਚ ਦਾ ਕੇਂਦਰ ਬਣਿਆ ਇਹ ਘੋੜਾ, ਦੇਖੋ ਕੀ ਹੈ ਖਾਸ

 

 

ਫਰੀਦਕੋਟ 'ਚ ਚੱਲ ਰਹੇ ਘੋੜਿਆਂ ਦੇ ਸ਼ੋਅ 'ਚ ਪਦਮ ਨਾਂ ਦਾ ਅਨਮੋਲ ਘੋੜਾ ਪਹੁੰਚਿਆ, ਜਿਸ ਦੀ ਕੀਮਤ 3 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਪਦਮ ਪੰਜਾਬ ਦਾ ਸਭ ਤੋਂ ਘੱਟ ਉਮਰ ਦਾ ਘੋੜਾ ਹੈ, ਜਿਸ ਦਾ ਕੱਦ ਬਾਕੀ ਘੋੜਿਆਂ ਨਾਲੋਂ ਜ਼ਿਆਦਾ ਹੈ

Also Watch