Mon, Apr 29, 2024
Whatsapp

ਜੁਗਾੜੀ ਜੱਟ, ਸਰੋਂ ਦੇ ਖੇਤਾਂ 'ਚ ਹੀ ਕਰ ਦਿੱਤੀ ਅਫ਼ੀਮ ਦੀ ਖੇਤੀ, ਪੁਲਿਸ ਨੇ ਕੀਤੇ 1200 ਦੇ ਕਰੀਬ ਬਰਾਮਦ ਕੀਤੇ ਪੌਦੇ

Written by  Jasmeet Singh -- March 19th 2024 07:18 PM

ਜੁਗਾੜੀ ਜੱਟ, ਸਰੋਂ ਦੇ ਖੇਤਾਂ 'ਚ ਹੀ ਕਰ ਦਿੱਤੀ ਅਫ਼ੀਮ ਦੀ ਖੇਤੀ ਪੁਲਿਸ ਨੇ ਕੀਤੇ 1200 ਦੇ ਕਰੀਬ ਬਰਾਮਦ ਕੀਤੇ ਪੌਦੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਕਾਰਵਾਈ

- PTC News

Also Watch