Tue, Apr 30, 2024
Whatsapp

ਜਾਗਰਣ 'ਚ ਕੁੜੀਆਂ ਵਾਲੇ ਕੱਪੜੇ ਪਾ ਸਟੇਜ 'ਤੇ ਨੱਚਦੇ ਕਲਾਕਾਰ ਦੀ ਅਚਾਨਕ ਹੋ ਗਈ ਮੌਤ

Written by  Amritpal Singh -- April 04th 2024 05:20 PM

ਸੋਲਨ ਜ਼ਿਲ੍ਹੇ ਦੀ ਢੇਲਾ ਪੰਚਾਇਤ ਦੇ ਪਿੰਡ ਕੌਂਡੀ ਵਿੱਚ ਨੱਚਦੇ ਸਮੇਂ ਬੇਹੋਸ਼ ਹੋ ਗਏ ਕੀਰਤਨ ਮੰਡਲੀ ਦੇ ਇੱਕ ਮੈਂਬਰ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 41 ਸਾਲਾ ਕ੍ਰਿਸ਼ਨ ਪੁੱਤਰ ਗਫੂਰ ਖਾਨ ਵਾਸੀ ਮਾਛੀਕਲਾਂ (ਖਰੜ), ਪੰਜਾਬ ਵਜੋਂ ਹੋਈ ਹੈ। 

Also Watch