ਸਰਕਾਰੀ ਸਕੂਲ ਦੀ ਛੱਤ ਡਿੱਗਣ ਕਾਰਨ ਅਧਿਆਪਕ ਦੀ ਮੌਤ ਤੋਂ ਬਾਅਦ ਬਜ਼ੁਰਗ ਦਾ ਫੁੱਟਿਆ ਗੁੱਸਾ
Written by Jasmeet Singh
--
August 24th 2023 03:39 PM
--
Updated:
August 24th 2023 03:40 PM
- Ludhiana Govt School Roof Collapse : ਲੁਧਿਆਣਾ ਦੇ ਬੱਦੇਵਾਲ ਵਿਖੇ ਸਰਕਾਰੀ ਸਕੂਲ ਦੇ ਸਟਾਫ ਰੂਮ ਦਾ ਲੇਂਟਰ ਡਿੱਗਣ ਕਾਰਨ ਇੱਕ ਅਧਿਆਪਕਾਂ ਦੀ ਮੌਤ ਹੋ ਗਈ। ਜਿਸਤੋਂ ਬਾਅਦ ਪਿੰਡ ਦੇ ਲੋਕਾਂ ਦਾ ਗੁੱਸਾ ਫੁੱਟਿਆ। ਇਸ ਦਰਮਿਆਨ ਜਦੋਂ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹ ਬੇਹੱਦ ਭਾਵੁਕ ਹੋ ਗਏ ਤੇ ਕਹਿੰਦੇ, "ਕੀ ਹੁਣ ਸਾਡੇ ਬੱਚੇ ਇੰਝ ਮਰਨਗੇ"।