Wed, Oct 4, 2023
Whatsapp

ਗੁੱਸਾ ਪੈ ਗਿਆ ਪਿਓ ਦੇ ਪਿਆਰ 'ਤੇ ਭਾਰੀ, ਪਤਨੀ ਦੇ ਮਿਹਣੇ ਕਾਰਨ ਪਤੀ ਨੂੰ ਨਹੀਂ ਦਿਸਿਆ 6 ਸਾਲ ਦੇ ਮਾਸੂਮ ਦਾ ਪਿਆਰ

Written by  Amritpal Singh -- August 10th 2023 02:44 PM

ਰੋਹਤਕ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣਕੇ ਤੁਹਾਡੇ ਵੀ ਲੂੰ-ਕੰਡੇ ਖੱੜੇ ਹੋ ਜਾਣਗੇ। ਪਤਨੀ ਨੇ ਆਪਣੇ ਪਤੀ ਨੂੰ ਮਿਹਣਾ ਮਾਰਦੀ ਸੀ ਕਿ ਓਹ ਸਿਰਫ ਇੱਕ ਪੁੱਤ ਨੂੰ ਹੀ ਪਿਆਰ ਕਰਦਾ ਹੈ। ਜਿਸ ਤੋਂ ਬਾਅਦ ਅੱਕੇ ਹੋਏ ਪਿਓ ਨੂੰ 6 ਸਾਲਾਂ ਮਾਸੂਮ ਬੱਚੇ ਦਾ ਪਿਆਰ ਵੀ ਨਹੀਂ ਦਿਖਿਆ।

Also Watch