ਗੋਲਡ ਮੈਡਲ ਜਿੱਤ ਕੇ ਰਵਿੰਦਰਪਾਲ ਬਣਿਆ ਲੋਕਾਂ ਲਈ ਮਿਸਾਲ
Written by Amritpal Singh
--
August 04th 2023 04:08 PM
- ਦਿਵਯਾਂਗ ਸੀ ਫਿਰ ਵੀ 40 ਸਾਲ ਦੀ ਉਮਰ 'ਚ ਨੌਜਵਾਨਾਂ ਨੂੰ ਛੱਡਿਆ ਪਿੱਛੇ, ਗੋਲਡ ਮੈਡਲ ਜਿੱਤ ਕੇ ਰਵਿੰਦਰਪਾਲ ਬਣਿਆ ਲੋਕਾਂ ਲਈ ਮਿਸਾਲ, ਵੱਖ-ਵੱਖ ਸੂਬਿਆਂ 'ਚ ਹੋਏ ਪਾਵਰ ਲਿਫਟਿੰਗ ਮੁਕਾਬਲਿਆਂ 'ਚ ਅਨੇਕਾਂ ਹੀ ਗੋਲਡ ਮੈਡਲ, ਤੇ ਨੈਸ਼ਨਲ ਮੁਕਾਬਲਿਆਂ 'ਚ ਵੀ ਰਵਿੰਦਰਪਾਲ ਆਪਣੀ ਖੇਡ ਦਾ ਲੋਹਾ ਵਜਾ ਚੁੱਕਿਆ ਹੈ।