ਆਰਥਿਕ ਤੰਗੀ ਕਾਰਨ ਬੱਚਿਆਂ ਦੀ ਛੁਟੀ ਪੜ੍ਹਾਈ ਪਰ ਮਾਂ ਨੇ ਨਹੀਂ ਹਾਰੀ ਹਿੰਮਤ
Written by Amritpal Singh
--
August 20th 2023 07:01 PM
7 ਸਾਲ ਇਸ ਮਾਂ ਨੇ ਇਕ Financer ਦੇ ਕੋਲ ਕੰਮ ਕੀਤਾ ਪਰ ਜਦ Financer ਦੀ ਮੌਤ ਹੋ ਗਈ ਤਾਂ ਉਸਦੇ ਬੱਚਿਆਂ ਨੇ ਕੰਮ ਕਰਾਉਣ ਤੋਂ ਮਨਾਹ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਇਹ ਪੂਰਾ ਪਰਿਵਾਰ ਖਾਣੇ ਦੀ ਸਟਾਲ ਲਗਾਉਂਦਾ ਹੈ ਤੇ ਘਰਦਾ ਗੁਜ਼ਾਰਾ ਕਰਦਾ ਹੈ।