Gurdaspur : 200 ਫੁੱਟ ਦੇ ਪਏ ਪਾੜ ਨੂੰ ਪੂਰਨ ਦਾ ਕੀਤਾ ਰਿਹਾ ਕੰਮ ,ਵੇਖੋ ਮੌਕੇ ਦੀਆਂ ਤਸਵੀਰਾਂ
Written by Amritpal Singh
--
August 19th 2023 04:58 PM
- ਗੁਰਦਾਸਪੁਰ ਅਧੀਨ ਪੈਂਦੇ ਬਿਆਸ ਦਰਿਆ ਦੇ ਨਾਲ ਲਗਦੇ ਇਲਾਕਿਆਂ ਅੰਦਰ ਰਾਹਤ ਕਾਰਜ ਜਾਰੀ ਹਨ, ਧੁੱਸੀ ਬੰਨ ਵਿੱਚ ਜਗਤਪੁਰ ਟਾਂਡਾ ਦੇ ਕੋਲ ਪਏ 200 ਫੁੱਟ ਦੇ ਕਰੀਬ ਸਭ ਤੋਂ ਵੱਡੇ ਪਾੜ ਨੂੰ ਪੂਰਨ ਦਾ ਕੰਮ ਜਾਰੀ ਹੈ. ਇਕ ਵਾਰ ਫਿਰ ਤੋਂ ਪੀਟੀਸੀ ਨਿਊਜ਼ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ।