ਵਿਦੇਸ਼ੀ ਖਾਣੇ 'ਚ ਦੇਸੀ ਤੜਕੇ ਨਾਲ Delhi ਦੇ Metro Station 'ਤੇ ਨਜ਼ਰ ਆਵੇਗਾ London ਦਾ ਮਸ਼ਹੂਰ ਫ਼ੂਡ ਟਰੱਕ
Written by Amritpal Singh
--
September 03rd 2023 03:45 PM
- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦਿੱਲੀ 'ਚ ਹੋਣ ਵਾਲੇ G-20 ਸੰਮੇਲਨ ਲਈ ਮੈਟਰੋ ਸਟੇਸ਼ਨ 'ਤੇ ਖੜੀ ਲੰਡਨ ਦੀ ਮਸ਼ਹੂਰ ਫ਼ੂਡ ਬੱਸ ਦੇ ਮੈਨਿਊ ਦੇ ਵਿਚ ਕੁਝ ਬਦਲਾਅ ਕੀਤੇ ਗਏ ਨੇ ਤੇ ਵਿਦੇਸ਼ਾਂ ਤੋਂ ਆਉਣ ਵੱਲ ਲੋਕਾਂ ਨੂੰ ਵਿਦੇਸ਼ੀ ਖਾਣੇ ਦੇ ਰੂਪ 'ਚ ਦੇਸੀ ਸਵਾਦ ਦਾ ਜ਼ਾਇਕਾ ਚਖਾਉਣ ਲਈ ਹਨ ਨੇ ਵਿਦੇਸ਼ੀ ਖਾਣੇ 'ਚ ਦੇਸੀ ਤੜਕਾ ਲਾਇਆ ਹੈ ਤੇ ਇਸ ਫ਼ੂਡ ਵੈਨ ਦੇ ਸ਼ੈੱਫ ਦੇ ਵਲੋਂ ਖਾਣੇ ਦੀ ਕੀ ਖ਼ਾਸੀਅਤ ਹੈ ਉਹ ਵੀ ਦੱਸੀ ਗਈ ਹੈ