Ludhiana call centre busted: 10ਵੀਂ-12ਵੀਂ ਪਾਸ 29 ਮੁੰਡੇ ਕੁੜੀਆਂ ਨੇ ਬਣਾਇਆ Gang ਤੇ ਠੱਗ ਲਏ America ਵਾਲੇ
Written by Amritpal Singh
--
July 22nd 2023 03:33 PM
10ਵੀਂ-12ਵੀਂ ਪਾਸ 29 ਮੁੰਡੇ ਕੁੜੀਆਂ ਨੇ ਬਣਾਇਆ ਗੈਂਗ ਤੇ ਠੱਗ ਲਏ ਅਮਰੀਕਾ ਵਾਲੇ,ਜਦੋਂ ਕੋਠੀ 'ਤੇ ਕੀਤੀ ਰੇਡ ਤਾਂ ਪੁਲਿਸ ਦੇ ਵੀ ਉੱਡੇ ਹੋਸ਼,ਵੇਖੋ ਕਿਵੇਂ ਜਵਾਨ ਮੁੰਡੇ ਕੁੜੀਆਂ ਨੇ ਕੀਤਾ ਇਹ ਵੱਡਾ ਕਾਰਾ ?ਲੁਧਿਆਣਾ ਵਿੱਚ ਚਲਦਾ ਸੀ ਲੋਕਾਂ ਨੂੰ ਠੱਗਣ ਵਾਲਾ ਕਾਲ ਸੈਂਟਰ,ਕਈ ਸੂਬਿਆਂ ਤੋਂ ਜੁੜੇ ਹਨ ਨੌਜਵਾਨ ਮੁੰਡੇ ਕੁੜੀਆਂ