ਲੁਧਿਆਣਾ ‘ਚ ਨੌਜਵਾਨ ਨੇ ਖੜੀਆਂ ਗੱਡੀਆਂ ‘ਚ ਮਾਰੀ ਟੱਕਰ,ਵੇਖੋ CCTV ਫੁਟੇਜ
Written by Amritpal Singh
--
September 01st 2023 05:31 PM
- ਲੁਧਿਆਣਾ ‘ਚ ਨੌਜਵਾਨਾਂ ਨੇ ਖੜੀਆਂ ਗੱਡੀਆਂ ‘ਚ ਟੱਕਰ ਮਾਰਨ ਦਿੱਤੀ ਅਜਿਹੀ ਖਬਰ ਬੀਤੇ ਸ਼ਾਮ ਸਾਹਮਣੇ ਆਈ ਹੈ,ਜਿਸ ਦੀ ਸੀ.ਸੀ.ਸੀ.ਟੀ.ਵੀ ਫੁਟੇਜ ਵੀ ਆ ਗਈ ਹੈ,ਜਿਸ ‘ਚ ਤੁਸੀ ਦੇਖ ਸਕਦੇ ਹੋ ਕੀ ਗੱਡੀਆਂ ਖੜੀਆ ਸੀ ਤੇ ਅਚਾਨਕ ਇੱਕ ਕਾਰ ਆ ਕੇ ਟੱਕਰ ਮਾਰ ਦਿੰਦੀ ਹੈ।