ਢਾਬੇ ਦੇ ਮਾਲਕ ਨੇ ਅੰਦਰ ਵੜਨੋਂ ਰੋਕੇ ਪੁਲਿਸ ਵਾਲੇ
Written by Amritpal Singh
--
August 22nd 2023 05:23 PM
--
Updated:
August 22nd 2023 05:23 PM
- ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਹਨ, ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਕਿਸਾਨਾਂ ਨੂੰ ਰੋਕਣ ਲਈ ਲੱਗੀ ਹੋਈ ਸੀ, ਉਹ ਪੁਲਿਸ ਮੁਲਾਜ਼ਮ ਢਾਬੇ ਵਿੱਚ AC ਦਾ ਲਾਹਾ ਲੈ ਰਹੇ ਸਨ। ਜਿਸ ਤੋਂ ਬਾਅਦ ਢਾਬੇ ਮਾਲਕ ਨੇ ਪੁਲਿਸ ਮੁਲਾਜ਼ਮਾਂ ਨੂੰ ਢਾਬੇ ਅੰਦਰ ਜਾਣ ਤੋਂ ਰੋਕਿਆ।