ਪੰਜਾਬ ਨੂੰ ਮਿਲਿਆ ਨਵਾਂ AG Punjab Gets New Advocate General
Written by Amritpal Singh
--
October 05th 2023 04:26 PM
ਪੰਜਾਬ ਨੂੰ ਮਿਲਿਆ ਨਵਾਂ AG, ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਜਾਣਕਾਰੀ ,ਕੈਬਨਿਟ ਮੀਟਿੰਗ ਵਿੱਚ AG ਦੇ ਨਾਂਅ 'ਤੇ ਲੱਗੀ ਮੋਹਰ ,ਗੁਰਮਿੰਦਰ ਸਿੰਘ ਨੂੰ ਬਣਾਇਆ ਨਵਾਂ AG ,ਪੰਜਾਬ ਦੇ AG ਵਿਨੋਦ ਘਈ ਦੀ ਲੈਣਗੇ ਥਾਂ