ਚੰਗੇ ਭਵਿੱਖ ਦੀ ਆਸ 'ਚ ਅਕਸਰ ਹੀ ਵੱਡੀ ਗਿਣਤੀ 'ਚ ਲੋਕ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਤੇ ਜਦੋਂ ਵਿਦੇਸ਼ ਰੋਜੀ-ਰੋਟੀ ਕਮਾਉਣ ਗਏ ਆਪਣੇ ਪਰਿਵਾਰਕ ਮੈਂਮਰ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਹੈ ਤਾਂ ਸੋਚੋ ਉਸ ਪਰਿਵਾਰ ਤੇ ਕੀ ਬਿਤਦੀ ਹੋਵੇਗੀ। ਅਜਿਹਾ ਹੀ ਭਾਣਾ ਰਾਏਕੋਟ ਰਹਿੰਦੇ ਇੱਕ ਪਰਿਵਾਰ ਨਾਲ ਵਾਪਰਿਆ ਹੈ। ਕੈਨੇਡਾ ਗਏ 4 ਭੈਣਾਂ ਦੇ ਇਕਲੌਤੇ ਭਰਾ ਅਤੇ ਪਰਿਵਾਰ ਦਾ ਇਕੱਲੇ ਵਾਰਸ ਦੀ ਮੌਤ ਹੋ ਗਈ।