Sun, Sep 24, 2023
Whatsapp

School Van Accident ਬੱਚਿਆਂ ਨਾਲ ਭਰੀ School Van ਦੀ ਕੈਂਟਰ ਨਾਲ ਹੋਈ ਜ਼ਬਰਦਸਤ ਟੱਕਰ

Written by  Amritpal Singh -- September 15th 2023 07:01 PM -- Updated: September 15th 2023 07:01 PM

ਰੋਪੜ ਬਾਈਪਾਸ 'ਤੇ ਰਿਆਤ ਸਕੂਲ ਦੀ ਵੈਨ ਨਾਲ ਹਾਦਸਾ ਹੋ ਗਿਆ, ਜਿਸ ਵਿੱਚ 18 ਦੇ ਲਗਭਗ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ। ਰਿਆਤ ਸਕੂਲ ਦੀ ਵੈਨ ਬੱਚਿਆਂ ਨੂੰ ਸਕੂਲ ਤੋਂ ਘਰਾਂ ਵਿੱਚ ਛੱਡਣ ਜਾ ਰਹੀ ਸੀ ਕਿ ਬਾਈਪਾਸ ਉੱਤੇ ਇਕ ਕੈਂਟਰ ਨਾਲ ਪਿੱਛੋ ਟੱਕਰਾਂ ਗਈ। ਇਸ ਦੋਰਾਨ ਜ਼ਖਮੀ ਹੋਏ ਬੱਚਿਆਂ ਨੂੰ ਰਾਹਗੀਰਾਂ ਨੇ ਸਰਕਾਰੀ ਹਸਪਤਾਲ ਪਹੁੰਚਾਇਆ।

Also Watch