Barnala 'ਚ ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਦੁਕਾਨ ਲੁੱਟੀ ਗਈ
Written by Amritpal Singh
--
September 24th 2023 04:04 PM
- ਬਰਨਾਲਾ 'ਚ ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਦੁਕਾਨ ਲੁੱਟੀ ਗਈ, ਨਕਾਬ ਪਾ ਕੇ ਲੁਟੇਰੇ ਨੇ ਦੁਕਾਨ 'ਤੇ ਬੈਠੀ ਔਰਤ ਤੋਂ ਨਕਦੀ ਮੰਗੀ ਅਤੇ ਪੈਸੇ ਨਾ ਦੇਣ 'ਤੇ ਗੋਲੀ ਮਾਰਨ ਦੀ ਧਮਕੀ ਦਿੱਤੀ,ਡਰ ਦੇ ਮਾਰੇ ਦੁਕਾਨ ਮਾਲਕ ਨੇ ਦੁਕਾਨ 'ਚ ਰੱਖੀ ਨਕਦੀ ਲੁਟੇਰੇ ਨੂੰ ਦੇ ਦਿੱਤੀ, ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।