Tue, Apr 30, 2024
Whatsapp

ਨੌਜਵਾਨ ਦੀ Canada ‘ਚ ਹੋਈ ਮੌਤ, ਕੁਝ ਮਹੀਨੇ ਪਹਿਲੇ ਹੋਇਆ ਸੀ PR

Written by  Amritpal Singh -- August 19th 2023 05:04 PM

ਬੀਤੇ ਦਿਨ ਦਸੂਹਾ ਦੇ ਪਿੰਡ ਕੋਠੀ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਵਿੱਚ ਅਚਾਨਕ ਬਿਮਾਰ ਹੋਣ ਕਾਰਨ ਉਸਦੀ ਮੌਤ ਹੋ ਗਈ ਸੀ ।ਨੌਜਵਾਨ ਦਾ ਨਾਮ ਸਚਿਨ ਭਾਟੀਆ ਤੇ ਇਹ ਨੌਜਵਾਨ ਚਾਰ ਸਾਲ ਪਹਿਲਾ ਆਪਣੇ ਚੰਗੇ ਭਵਿੱਖ ਦੀ ਖਾਤਰ ਪੜਾਈ ਕਰਨ ਕੈਨੇਡਾ ਗਿਆ ਸੀ ਤੇ ਕੁੱਝ ਦਿਨ ਪਹਿਲਾ ਹੀ ਕੈਨੇਡਾ ਦੀ ਪੀ ਆਰ ਮਿਲੀ ਸੀ ।

Also Watch