Tue, Apr 30, 2024
Whatsapp

ਮਹਿਲਾ ਨੇ ਆਪਣੇ ਪਹਿਲੇ ਘਰਵਾਲੇ 'ਤੇ ਲਾਏ ਗੋਲੀ ਚਲਾਉਣ ਦੇ ਇਲਜ਼ਾਮ

Written by  Shameela Khan -- August 29th 2023 08:50 PM

ਹੁਸਿ਼ਆਰਪੁਰ ਦੇ ਮੁਹੱਲਾ ਪ੍ਰੀਤ ਨਗਰ ਚ ਐਕਟਿਵਾ ਤੇ ਜਾ ਰਹੀ ਮਹਿਲਾ ਤੇ ਗੋਲੀ ਚੱਲੀ ਹੈ ਜਿਸ ਤੋਂ ਬਾਅਦ ਉਥੇ ਹੜਕੰਪ ਮਚ ਗਿਆ ਗਨੀਮਤ ਰਹੀ ਕਿ ਇਸ ਘਟਨਾ ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

Also Watch