Tue, Apr 30, 2024
Whatsapp

ਬੱਚਿਆਂ ਦੀ ਜ਼ਿੰਦਗੀ ਨੂੰ ਸਹੀ ਰਾਹ ਪਾਉਣਗੀਆਂ ਮਹਿਲਾ ਪੁਲਿਸ ਅਧਿਕਾਰੀ ਦੀਆਂ ਗੱਲਾਂ

Written by  Amritpal Singh -- August 02nd 2023 10:35 AM

ਨਸ਼ਿਆਂ ਖਿਲਾਫ਼ ਬੱਚਿਆਂ ਨੂੰ ਜਾਗਰੂਕ ਕਰਨ ਲਈ ਪੁਲਿਸ ਦਾ ਵਿਸ਼ੇਸ਼ ਉਪਰਾਲਾ ਸਰਕਾਰੀ ਸਕੂਲ 'ਚ ਲਗਾਇਆ ਗਿਆ ਸੈਮੀਨਾਰ ਤੇ ਬੱਚਿਆਂ ਨੂੰ ਸਹੀ ਤੇ ਗ਼ਲਤ ਦਾ ਦੱਸਿਆ ਗਿਆ ਫਰਕ

Also Watch